ਅਹਿਮਦਾਬਾਦ (ਗੁਜਰਾਤ), 10 ਮਈ
ਅਪਰਾਧ ਸ਼ਾਖਾ ਨੇ ਅਹਿਮਦਾਬਾਦ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਨਾਲ ਸਬੰਧਤ ਕੇਸ ਦੀ ਜਾਂਚ ਦੌਰਾਨ ਇਸ ਪਿੱਛੇ ਪਾਕਿਸਤਾਨੀ ਲਿੰਕ ਹੋਣ ਦਾ ਦਾਅਵਾ ਕੀਤਾ ਹੈ।