ਨਵੀਂ ਦਿੱਲੀ, 7 ਜੂਨ

ਇਥੋਂ ਦੇ ਏਮਜ਼ ਵਿਚ ਅੱਜ ਕਰੋਨਾ ਰੋਕੂ ਟੀਕਾ ਕੋਵੈਕਸੀਨ ਦੇ ਬੱਚਿਆਂ ’ਤੇ ਟਰਾਇਲ ਲਈ ਸਕਰੀਨਿੰਗ ਸ਼ੁਰੂ ਹੋ ਗਈ। ਇਹ ਟਰਾਇਲ 2 ਤੋਂ 18 ਸਾਲ ਤਕ ਦੇ ਬੱਚਿਆਂ ’ਤੇ ਕੀਤੇ ਜਾਣਗੇ। ਇਸ ਲਈ 525 ਸਿਹਤਮੰਦ ਬੱਚਿਆਂ ਦੀ ਹੈਲਥ ਵਾਲੰਟੀਅਰਜ਼ ਵਜੋਂ ਚੋਣ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਏਮਜ਼ ਪਟਨਾ ਵਿਚ ਬੱਚਿਆਂ ’ਤੇ ਭਾਰਤ ਬਾਇਓਟੈਕ ਦੇ ਟਰਾਇਲ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਥਾਵਾਂ ’ਤੇ ਸਕਰੀਨਿੰਗ ਰਿਪੋਰਟ ਆਉਣ ਤੋਂ ਬਾਅਦ ਡੋਜ਼ ਲਾਉਣੀ ਸ਼ੁਰੂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here