ਪੈਰਿਸ, 1 ਅਗਸਤ

ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂੁ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਗਈ ਹੈ। ਹੈਦਰਾਬਾਦ ਦੀ ਸਿੰਧੂ ਨੂੰ ਮੁਕਾਬਲੇ ’ਚ  ਚੀਨ ਦੀ ਐੱਚ. ਬਿੰਗਜਿਆਓ ਤੋਂ ਸਿੱਧੇ ਸੈੱਟਾਂ ’ਚ  21-19 21-14 ਨਾਲ ਹਾਰ ਮਿਲੀ।

LEAVE A REPLY

Please enter your comment!
Please enter your name here