ਕਾਰਕ (ਆਇਰਲੈਂਡ), 11 ਜੂਨ

ਦਵਾਈਆਂ ਬਣਾਉਣ ਵਾਲੀ ਕੰਪਨੀ ਫਾਇਜ਼ਰ ਨੂੰ ਇਸ ਸਾਲ ਕੋਵਿਡ-19 ਟੀਕੇ ਦੀ ਵਿਕਰੀ ਤੋਂ 26 ਅਰਬ ਡਾਲਰ ਦੀ ਕਮਾਈ ਹੋਣ ਦੀ ਉਮੀਦ ਹੈ। 2021 ਦੀ ਪਹਿਲੀ ਤਿਮਾਹੀ ਦਾ ਇਹ ਮੁਨਾਫਾ ਇਕ ਸਾਲ ਪਹਿਲਾਂ ਦੇ ਮੁਕਾਬਲੇ 44 ਫੀਸਦ ਵਧੇਰੇ ਹੈ। ਇਸੇ ਤਰ੍ਹਾ ਮੋਡਰਨਾ ਨੂੰ 18.4 ਅਰਬ ਡਾਲਰ ਦੀ ਕਮਾਈ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here