Kangana Ranaut New Film: ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਤੋਂ ‘ਐਮਸਰਜੈਂਸੀ’ ਦੇ ਪ੍ਰਮਾਣੀਕਰਨ ਦੇ ਇੰਤਜ਼ਾਰ ਦੌਰਾਨ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਆਪਣੀ ਨਵੀਂ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ ਦਾ ਐਲਾਨ ਕੀਤਾ ਹੈ। ਨਿਰਮਾਤਾਵਾਂ ਦੇ ਅਨੁਸਾਰ ਫਿਲਮ ਦਾ ਉਦੇਸ਼ ਮਜ਼ਦੂਰ-ਸ਼੍ਰੇਣੀ ਦੇ ਨਾਇਕਾਂ ਦੇ ਅਣਮੁੱਲੇ ਯੋਗਦਾਨ ਨੂੰ ਉਜਾਗਰ ਕਰਨਾ ਹੈ, ਜੋ ਕਿ ਪਰਦੇ ਦੇ ਪਿੱਛੇ ਅਣਥੱਕ ਮਿਹਨਤ ਕਰਦੇ ਹਨ। ਯੂਨੋਆ ਫਿਲਮਜ਼ ਅਤੇ ਫਲੋਟਿੰਗ ਰੌਕਸ ਐਂਟਰਟੇਨਮੈਂਟ ਦੁਆਰਾ ਨਿਰਮਿਤ “ਭਾਰਤ ਭਾਗਿਆ ਵਿਧਾਤਾ” ਨੂੰ ਮਨੋਜ ਤਾਪੜੀਆ ਲਿਖਣਗੇ ਅਤੇ ਨਿਰਦੇਸ਼ਿਤ ਕਰਨਗੇ। ਰਣੌਤ ਨੇ ਇੱਕ ‘ਐਕਸ’ ਪੋਸਟ ਵਿੱਚ ਇਹ ਜਾਣਾਕਰੀ ਸਾਂਝੀ ਕੀਤੀ। -ਪੀਟੀਆਈ
Expertise the magic of real-life heroism on the massive display screen!
Ecstatic to announce Bharat Bhhagya Viddhata, a cinematic tribute to the unsung heroes, with gifted producer duo Babita Ashiwal & Adi Sharmaa, and visionary director-writer Manoj Tapadia.
Eunoia movies and Floating… pic.twitter.com/p9NRtWetdN
— Kangana Ranaut (@KanganaTeam) September 3, 2024