ਬੰਗਲੁਰੂ, 20 ਮਈ

ਇਥੋਂ ਦੀ ਇਕ ਅਦਾਲਤ ਨੇ ਅੱਜ ਜੇਡੀ (ਐਸ) ਦੇ ਵਿਧਾਇਕ ਅਤੇ ਕਰਨਾਟਕ ਦੇ ਸਾਬਕਾ ਮੰਤਰੀ ਐਚਡੀ ਰੇਵੰਨਾ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਪ੍ਰੀਤ ਜੇ ਨੇ ਐਸਆਈਟੀ ਦੇ ਇਤਰਾਜ਼ਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ 66 ਸਾਲਾ ਸਿਆਸਤਦਾਨ ਨੂੰ ਜ਼ਮਾਨਤ ਦਾ ਹੁਕਮ ਦਿੱਤਾ।

LEAVE A REPLY

Please enter your comment!
Please enter your name here