26.7 C
Miami
Monday, October 18, 2021
HomeLanguageਪੰਜਾਬੀਤਿਉਹਾਰਾਂ ਦੇ ਜਸ਼ਨ ਫਿੱਕੇ ਪਾਉਣ ਲਈ ਮੋਦੀ ਜੀ ਦਾ ਧੰਨਵਾਦ: ਰਾਹੁਲ

ਤਿਉਹਾਰਾਂ ਦੇ ਜਸ਼ਨ ਫਿੱਕੇ ਪਾਉਣ ਲਈ ਮੋਦੀ ਜੀ ਦਾ ਧੰਨਵਾਦ: ਰਾਹੁਲ


ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਵਧਦੀ ਮਹਿੰਗਾਈ ਕਰਕੇ ‘ਤਿਉਹਾਰਾਂ ਦੇ ਜਸ਼ਨ ਫਿੱਕੇ ਪੈ ਗਏ ਹਨ’ ਤੇ ਇਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਬਣਦਾ ਹੈ। ਸ੍ਰੀ ਗਾਂਧੀ ਨੇ ਟਵੀਟ ਵਿੱਚ ਇਕ ਖ਼ਬਰ ਦੇ ਹਵਾਲੇ ਨਾਲ ਕਿਹਾ ਕਿ ਅਸਮਾਨੀ ਪੁੱਜੀਆਂ ਕੀਮਤਾਂ ਨੇ ਆਮ ਆਮਦੀ ਨੂੰ ਵੱਡੀ ਸੱਟ ਮਾਰੀ ਹੈ। ਪਿਛਲੇ 11 ਦਿਨਾਂ ਵਿੱਚ ਪੈਟਰੋਲ 2.35 ਰੁਪਏ ਤੇ ਡੀਜ਼ਲ 3 ਰੁਪਏ ਤੱਕ ਵੱਧ ਗਿਆ ਹੈ। ਕਾਂਗਰਸ ਆਗੂ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਪੈਟਰੋਲ, ਡੀਜ਼ਲ ਤੇ ਖੁਰਾਕੀ ਵਸਤਾਂ ਤੇ ਰਸੋਈ ਗੈਸ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਤਿਉਹਾਰਾਂ ਦੇ ਜਸ਼ਨ ਫਿੱਕੇ ਪੈਣ ਲਈ ਮੋਦੀ ਜੀ ਦਾ ਧੰਨਵਾਦ।’ -ਪੀਟੀਆਈ  


RELATED ARTICLES

Leave a Reply

- Advertisment -

You May Like

%d bloggers like this: