ਨਵੀਂ ਦਿੱਲੀ, 20 ਜੁਲਾਈ

ਪੈਦਲ ਚਾਲ ਕੋਚ ਗੁਰਮੀਤ ਸਿੰਘ ਤੇ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦੇ ਕੋਚ ਰਾਖੀ ਤਿਆਗੀ ਐਕਰੀਡੀਸ਼ਨ ਨਾ ਮਿਲਣ ਕਰਕੇ ਟੋਕੀਓ ਨੂੰ ਜਾਂਦਾ ਜਹਾਜ਼ ਚੜ੍ਹਨ ਤੋਂ ਖੁੰਝ ਸਕਦੇ ਹਨ। ਪਤਾ ਲੱਗਾ ਹੈ ਕਿ ਭਾਰਤੀ ਅਥਲੈਟਿਕਸ ਫੈਡਰੇਸ਼ਨ (ੲੇਐੱਫਆਈ) ਵੱਲੋਂ ਦੋਵਾਂ ਕੋਚਾਂ ਨੂੰ ਐਕਰੀਡੀਸ਼ਨ ਦਿਵਾਉਣ ਲਈ ਐਨ ਆਖਰੀ ਮੌਕੇ ਕੀਤੇ ਯਤਨ ਕਿਸੇ ਕੰਮ ਨਹੀਂ ਆਏ। -ਪੀਟੀਆਈ

LEAVE A REPLY

Please enter your comment!
Please enter your name here