ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਮੋਢੀ ਅਬਦੁਲ ਕਦੀਰ ਖ਼ਾਨ ਦਾ ਦੇਹਾਂਤ

2

ਇਸਲਾਮਾਬਾਦ, 10 ਅਕਤੂਬਰ

ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਮੋਢੀ ਅਬਦੁਲ ਕਦੀਰ ਖ਼ਾਨ ਦਾ ਅੱਜ ਦੇਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਖ਼ਾਨ ਨੇ ਇਸਲਾਮਾਬਾਦ ਦੇ ਖਾਨ ਰਿਸਰਚ ਲੈਬਾਰਟਰੀਜ਼ (ਕੇਆਰਐੱਲ) ਹਸਪਤਾਲ ਵਿੱਚ ਸਵੇਰੇ 7 ਵਜੇ (ਸਥਾਨਕ ਸਮੇਂ) ਆਖਰੀ ਸਾਹ ਲਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਤੜਕੇ ਹਸਪਤਾਲ ਲਿਆਂਦਾ ਗਿਆ।

 

 

Leave a Reply