ਨਵੀਂ ਦਿੱਲੀ, 12 ਅਪਰੈਲ

ਮੂਡੀਜ਼ ਐਨਾਲਿਟਿਕਸ ਨੇ ਅੱਜ ਭਾਰਤ ਦੀ ਅਰਥਵਿਵਸਥਾ 2024 ‘ਚ 6.1 ਫੀਸਦੀ ਵਧਣ ਦਾ ਅਨੁਮਾਨ ਲਗਾਇਆ ਹੈ, ਜੋ 2023 ‘ਚ 7.7 ਫੀਸਦੀ ਵਿਕਾਸ ਦਰ ਤੋਂ ਘੱਟ ਹੈ। ਮੂਡੀਜ਼ ਨੇ ਕਿਹਾ ਕਿ ਉਮੀਦ ਹੈ ਕਿ ਭਾਰਤ ਦੀ ਜੀਡੀਪੀ ਪਿਛਲੇ ਸਾਲ 7.7 ਪ੍ਰਤੀਸ਼ਤ ਤੋਂ ਬਾਅਦ 2024 ਵਿੱਚ 6.1 ਪ੍ਰਤੀਸ਼ਤ ਨਾਲ ਵਧੇਗੀ।

LEAVE A REPLY

Please enter your comment!
Please enter your name here