ਨਵੀਂ ਦਿੱਲੀ, 11 ਜੂਨ

ਦੱਖਣ-ਪੱਛਮੀ ਮੌਨਸੂਨ ਦੇ ਐਤਕੀਂ 12 ਦਿਨ ਅਗਾਊਂ ਦਿੱਲੀ ਪੁੱਜਣ ਦੇ ਆਸਾਰ ਹਨ। ਕੌਮੀ ਰਾਜਧਾਨੀ ਵਿਚ ਮੌਨਸੂਨ ਆਮ ਕਰਕੇ 27 ਜੂਨ ਤੱਕ ਦਸਤਕ ਦਿੰਦੀ ਹੈ। ਭਾਰਤੀ ਮੌਸਮ ਵਿਭਾਗ ਦੇ ਮੁਖੀ ਕੁਲਦੀਪ ਸ੍ਰੀਵਾਸਤਵਾ ਨੇ ਕਿਹਾ ਕਿ ਮੌਨਸੂਨ ਜਲਦੀ ਆਉਣ ਲਈ ਹਾਲਾਤ ਸਾਜ਼ਗਾਰ ਹਨ ਤੇ ਮੌਨਸੂਨ ਦੇ ਐਤਕੀਂ 15 ਜੂਨ ਤੱਕ ਦਿੱਲੀ ਪੁੱਜਣ ਦੇ ਆਸਾਰ ਹਨ। -ਪੀਟੀਆਈ

LEAVE A REPLY

Please enter your comment!
Please enter your name here