Home Language ਪੰਜਾਬੀ ਮੱਧ ਪ੍ਰਦੇਸ਼ ਵਿੱਚ ‘ਗੋਟਮਾਰ’ ਤਿਉਹਾਰ ਦੌਰਾਨ 250 ਤੋਂ ਵੱਧ ਜ਼ਖ਼ਮੀLanguageਪੰਜਾਬੀਮੱਧ ਪ੍ਰਦੇਸ਼ ਵਿੱਚ ‘ਗੋਟਮਾਰ’ ਤਿਉਹਾਰ ਦੌਰਾਨ 250 ਤੋਂ ਵੱਧ ਜ਼ਖ਼ਮੀBy Livdose - September 3, 2024120 FacebookTwitterPinterestWhatsApp ਪੰਧੂਰਨਾ (ਮੱਧ ਪ੍ਰਦੇਸ਼), 3 ਸਤੰਬਰਮੱਧ ਪ੍ਰਦੇਸ਼ ਦੇ ਪੰਧੂਰਨਾ ਵਿੱਚ ਅੱਜ ਰਵਾਇਤੀ ਪੱਥਰਬਾਜ਼ੀ (ਗੋਟਮਾਰ) ਤਿਉਹਾਰ ਦੌਰਾਨ 250 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤਿਉਹਾਰ ਦਾ ਮੁੱਖ ਪ੍ਰੋਗਰਾਮ ਨਹਿਰ ਕੰਢੇ ਕਰਵਾਇਆ ਗਿਆ ਸੀ ਜਿੱਥੇ ਦੋ ਧੜਿਆਂ ਵਿੱਚ ਵੰਡੇ ਲੋਕ ਇੱਕ-ਦੂਜੇ ’ਤੇ ਪੱਥਰ ਮਾਰ ਰਹੇ ਸਨ। ਇਹ ਤਿਉਹਾਰ ਲਗਪਗ ਤਿੰਨ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ। -ਪੀਟੀਆਈ Related RELATED ARTICLESMORE FROM AUTHORਵਾਰ-ਵਾਰ ਮਿਠਾਈ ਦੀ ਦੁਕਾਨ 'ਤੇ ਜਾਂਦੀ ਸੀ ਔਰਤ, ਪਤੀ ਨੂੰ ਹੋਇਆ ਸ਼ੱਕ, ਸੱਚਾਈ ਦਾ ਪਤਾ ਲੱਗਣ 'ਤੇ ਪੈਰਾਂ ਹੇਠੋਂ ਨਿਕਲ ਗਈ ਜ਼ਮੀਨassembly between farmers and CM Bhagwant Mann in Punjab Bhavan in the present dayਦੁਰਵਿਹਾਰ ਕਰਨ ’ਤੇ ਬੀਡੀਪੀਓ ਦਾ ਘਿਰਾਓLEAVE A REPLY Cancel replyPlease enter your comment! Please enter your name here You have entered an incorrect email address!Please enter your email address here Save my name, email, and website in this browser for the next time I comment. Notify me of follow-up comments by email. Notify me of new posts by email. Δ