ਚੰਡੀਗੜ੍ਹ, 6 ਜੂਨ

ਉਤਰ ਰੇਲਵੇ ਦੇ ਸਰਹਿੰਦ ਰੇਲਵੇ ਸਟੇਸ਼ਨ ’ਤੇ ਨਾਨ-ਇੰਟਰਲਾਕ ਦੇ ਕੰਮ ਕਾਰਨ 26 ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਜਦਕਿ ਕਈ ਰੇਲ ਗੱਡੀਆਂ ਦਾ ਸਮਾਂ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਅੱਠ ਰੇਲ ਗੱਡੀਆਂ ਨੂੰ ਹੋਰ ਰਸਤੇ ਅੱਗੇ ਭੇਜਿਆ ਜਾ ਰਿਹਾ ਹੈ। ਉਤਰੀ ਖੇਤਰ ਦੇ ਸੀਪੀਆਰਓ ਰਾਜੇਸ਼ ਕੁਮਾਰ ਅਨੁਸਾਰ ਈਸਟਰਨ ਡੈਡੀਕੇਟਿਡ ਫਰੇਟ ਕਾਰੀਡੋਰ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਇਕ ਜੁਲਾਈ ਤਕ ਰੇਲ ਸੇਵਾ ਪ੍ਰਭਾਵਿਤ ਹੋਵੇਗੀ।-ਏਜੰਸੀ

LEAVE A REPLY

Please enter your comment!
Please enter your name here