ਹਲਦਵਾਨੀ (ਉੱਤਰਾਖੰਡ), 10 ਫਰਵਰੀ

ਉੱਤਰਾਖੰਡ ਦੇ ਹਿੰਸਾ ਪ੍ਰਭਾਵਿਤ ਹਲਦਵਾਨੀ ਸ਼ਹਿਰ ਦੇ ਬਾਹਰੀ ਇਲਾਕੇ ਤੋਂ ਕਰਫਿਊ ਹਟਾ ਲਿਆ ਗਿਆ ਹੈ ਪਰ ਇਹ ਬਨਭੂਲਪੁਰਾ ਖੇਤਰ ਵਿਚ ਲਾਗੂ ਰਹੇਗਾ ਜਿੱਥੇ ਵੀਰਵਾਰ ਨੂੰ ਭੀੜ ਨੇ ਨਾਜਾਇਜ਼ ਮਦਰੱਸ ਨੂੰ ਢਾਹੁਣ ਕਾਰਨ ਅੱਗਜ਼ਨੀ ਅਤੇ ਭੰਨਤੋੜ ਕੀਤੀ ਸੀ। ਅੱਜ ਸ਼ਹਿਰ ਦੇ ਬਾਹਰਵਾਰ ਦੁਕਾਨਾਂ ਖੁੱਲ੍ਹੀਆਂ ਪਰ ਸਕੂਲ ਬੰਦ ਰਹੇ।

LEAVE A REPLY

Please enter your comment!
Please enter your name here