24.7 C
Miami
Monday, October 18, 2021
HomeLanguageਪੰਜਾਬੀਹਾਕੀ ਇੰਡੀਆ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਨਾ ਜਾਣ ਤੋਂ ਖੇਡ ਮੰਤਰੀ ਨਾਰਾਜ਼

ਹਾਕੀ ਇੰਡੀਆ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਨਾ ਜਾਣ ਤੋਂ ਖੇਡ ਮੰਤਰੀ ਨਾਰਾਜ਼


ਨਵੀਂ ਦਿੱਲੀ, 10 ਅਕਤੂਬਰ

ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਾਕੀ ਇੰਡੀਆ ਵੱਲੋਂ ਟੀਮ ਨੂੰ ਨਾ ਖਿਡਾਉਣ ਦੇ ਇਕਪਾਸੜ ਫੈਸਲੇ ਦੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਰਾਸ਼ਟਰੀ ਸੰਘ ਨੂੰ ਸਰਕਾਰ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੈ। ਠਾਕੁਰ ਨੇ ਕਿਹਾ ਕਿ ਭਾਰਤੀ ਹਾਕੀ ਨੂੰ ਮੁੱਖ ਤੋਂ ਫੰਡ ਸਰਕਾਰ ਦਿੰਦੀ ਹੈ ਤੇ ਇਸ ਕਰਕੇ ਸਰਕਾਰ ਨੂੰ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਬਾਰੇ ਫੈਸਲਾ ਕਰਨ ਦਾ ਹਰ ਅਧਿਕਾਰ ਹੈ।

 

 


RELATED ARTICLES

Leave a Reply

- Advertisment -

You May Like

%d bloggers like this: