ਟੋਰਾਂਟੋ, 10 ਫਰਵਰੀ

ਕੈਨੇਡਾ ਦੇ ਭਾਰਤੀ ਟਰੱਕ ਡਰਾਈਵਰ ‘ਤੇ 87 ਲੱਖ ਡਾਲਰ ਦੀ ਕੋਕੀਨ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਰਤ ਦੇ ਨਾਗਰਿਕ ਅਤੇ ਕੈਨੇਡਾ ਦੇ ਵਸਨੀਕ ਗਗਨਦੀਪ ਸਿੰਘ ‘ਤੇ ਡੇਟ੍ਰੋਇਟ ਵਿੱਚ ਆਪਣੀ ਪਹਿਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਦੋਸ਼ ਲਗਾਇਆ ਗਿਆ। ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅਧਿਕਾਰੀਆਂ ਨੇ ਡੇਟ੍ਰੋਇਟ ਦੇ ਅੰਬੈਸਡਰ ਬ੍ਰਿਜ ‘ਤੇ ਉਸ ਨੂੰ ਕਾਬੂ ਕੀਤਾ। ਉਸ ਦੇ ਟਰੱਕ ’ਚੋਂ 290 ਕਿਲੋ ਕੋਕੀਨ ਬਰਾਮਦ ਹੋਈ ਹੈ।

LEAVE A REPLY

Please enter your comment!
Please enter your name here