ਨਵੀਂ ਦਿੱਲੀ, 14 ਮਈ

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਅੱਜ ਕਿਹਾ ਕਿ 15 ਮਈ ਨੂੰ ਹੋਣ ਵਾਲੀ ਕਾਮਨ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ)-ਯੂਜੀ ਦਿੱਲੀ ਦੇ ਕੇਂਦਰਾਂ ਲਈ ਜ਼ਰੂਰੀ ਕਾਰਨਾਂ ਕਰ ਕੇ ਮੁਲਤਵੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਹੁਣ 29 ਮਈ ਨੂੰ ਦਿੱਲੀ ਵਿੱਚ ਹੋਵੇਗੀ ਅਤੇ ਉਮੀਦਵਾਰਾਂ ਲਈ ਸੋਧੇ ਹੋਏ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਇਹ ਪ੍ਰੀਖਿਆ ਗੁਰੂਗ੍ਰਾਮ, ਗਾਜ਼ੀਆਬਾਦ, ਫਰੀਦਾਬਾਦ ਅਤੇ ਨੋਇਡਾ ਸਮੇਤ ਦੇਸ਼ ਭਰ ਦੇ ਹੋਰ ਸਾਰੇ ਸ਼ਹਿਰਾਂ ਅਤੇ ਵਿਦੇਸ਼ਾਂ ਵਿਚ ਤੈਅ ਸਮੇਂ ’ਤੇ ਹੋਵੇਗੀ। ਪੀਟੀਆਈ

 

LEAVE A REPLY

Please enter your comment!
Please enter your name here