ਗਾਜ਼ੀਆਬਾਦ (ਯੂਪੀ), 12 ਅਪਰੈਲ

ਇੰਦਰਾਪੁਰਮ ਥਾਣਾ ਖੇਤਰ ਵਿੱਚ 11ਵੀਂ ਦੇ ਲੜਕੇ ਨੇ ਕਥਿਤ ਤੌਰ ’ਤੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਵੀਰਵਾਰ ਰਾਤ 8 ਤੋਂ 9 ਵਜੇ ਦਰਮਿਆਨ ਏਟੀਐੱਸ ਐਡਵਾਂਟੇਜ ਸੁਸਾਇਟੀ ਵਿੱਚ ਵਾਪਰੀ। ਲੜਕੇ ਦੀ ਪਛਾਣ ਨਵ ਖੰਨਾ ਉਰਫ਼ ਕਵੀਸ਼ (17) ਵਜੋਂ ਹੋਈ ਹੈ, ਜਿਸ ਨੂੰ ਆਖਰੀ ਵਾਰ ਆਪਣੇ ਦੋ ਦੋਸਤਾਂ ਨਾਲ ਇਮਾਰਤ ਦੀ 24ਵੀਂ ਮੰਜ਼ਿਲ ‘ਤੇ ਦੇਖਿਆ ਗਿਆ ਸੀ। ਲੜਕੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਜੇਬ ‘ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।

LEAVE A REPLY

Please enter your comment!
Please enter your name here