ਬਾਲਾਸੋਰ (ਉੜੀਸ਼ਾ), 23 ਅਪਰੈਲ
ਭਾਰਤ ਨੇ ਅੱਜ ਇੱਥੇ ਰਣਨੀਤਕ ਫੋਰਸ ਕਮਾਂਡ ਤਹਿਤ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦੇ ਨਵੇਂ ਸੰਸਕਰਨ ਦੀ ਸਫਲ ਅਜ਼ਮਾਇਸ਼ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਜ਼ਮਾਇਸ਼ ਨੇ ਨਵੀਂ ਤਕਨੀਕ ਨਾਲ ਮਿਜ਼ਾਈਲ ਦੀ ਅਪਰੇਸ਼ਨ ਸਮਰੱਥਾ ਨੂੰ ਸਾਬਤ ਕੀਤਾ ਹੈ।