ਪੰਜਾਬੀ

ਟੀਵੀ ਅਦਾਕਾਰਾ ਲੀਨਾ ਅਚਾਰੀਆ ਦਾ ਗੁਰਦੇ ਫੇਲ੍ਹ ਹੋਣ ਕਾਰਨ ਦੇਹਾਂਤ

ਮੁੰਬਈ, 22 ਨਵੰਬਰ

ਟੀਵੀ ਸ਼ੋਅ “ਕਲਾਸ ਆਫ਼ 2020” ਅਤੇ “ਸੇਠ ਜੀ” ਵਿੱਚ ਅਦਾਕਾਰ ਕਰਨ ਵਾਲੀ ਲੀਨਾ ਅਚਾਰੀਆ ਦਾ ਦੇਹਾਂਤ ਹੋ ਗਿਆ ਹੈ। ਅਭਿਨੇਤਾ ਰੋਹਨ ਮਹਿਰਾ ਅਨੁਸਾਰ ਉਹ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ। ਉਸ ਦੀ ਮਾਂ ਨੇ ਉਸ ਨੂੰ ਗੁਰਦਾ ਦਾਨ ਵੀ ਕੀਤਾ ਸੀ ਪਰ ਉਹ ਵੀ ਕੰਮ ਨਾ ਆਇਆ। “ਕਲਾਸ ਆਫ਼ 2020” ਵਿੱਚ ਆਚਾਰੀਆ ਨਾਲ ਸਹਿ-ਅਭਿਨੈ ਕਰਨ ਵਾਲੇ ਮਹਿਰਾ ਨੇ ਦੱਸਿਆ ਕਿ ਅਦਾਕਾਰਾ ਨੇ ਸ਼ਨਿਚਰਵਾਰ ਨੂੰ ਦਿੱਲੀ ਵਿੱਚ ਆਖਰੀ ਸਾਹ ਲਿਆ।


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.