ਪੰਜਾਬੀ

ਪੋਸਟ ਗ੍ਰੈਜੂਏਟ ਆਯੁਰਵੈਦ ਡਾਕਟਰਾਂ ਨੂੰ ਸਰਜਰੀਆਂ ਲਈ ਸਿਖਲਾਈ ਦੇਣ ਦੀ ਖੁੱਲ੍ਹ

ਨਵੀਂ ਦਿੱਲੀ, 22 ਨਵੰਬਰ

ਸਰਕਾਰ ਨੇ ਪੋਸਟ ਗ੍ਰੈਜੂਏਟ ਆਯੁਰਵੈਦ ਡਾਕਟਰਾਂ ਨੂੰ ਟਿਊਮਰ, ਨੱਕ ਤੇ ਅੱਖਾਂ ਨਾਲ ਜੁੜੇ ਸਰਜੀਕਲ ਅਪਰੇਸ਼ਨਾਂ ਲਈ ਸਿਖਲਾਈ ਦੇਣ ਦੀ ਖੁੱਲ੍ਹ ਦੇ ਦਿੱਤੀ ਹੈ। ਆਯੂਸ਼ ਮੰਤਰਾਲੇ ਅਧੀਨ ਆਊਂਦੀ ਭਾਰਤੀ ਮੈਡੀਸਨ ਬਾਰੇ ਕੇਂਦਰੀ ਕੌਂਸਲ (ਸੀਸੀਆਈਐੱਮ) ਨੇ 20 ਨਵੰਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ 39 ਜਨਰਲ ਸਰਜਰੀਆਂ ਨੂੰ ਸੂਚੀਬੰਦ ਕੀਤਾ ਗਿਆ ਸੀ। ਉਧਰ ਮਾਡਰਨ ਮੈਡੀਸਨ ਡਾਕਟਰਾਂ ਦੀ ਸਿਖਰਲੀ ਜਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਸਰਕਾਰ ਦੀ ਇਸ ਪੇਸ਼ਕਦਮੀ ਦਾ ਵਿਰੋਧ ਕਰਦਿਆਂ ਇਸ ਨੂੰ ਉਲਟ ਦਿਸ਼ਾ ’ਚ ਚੁੱਕਿਆ ਕਦਮ ਕਰਾਰ ਦਿੱਤਾ ਹੈ। ਆਈਐੱਮਏ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੂਰਾ ਪ੍ਰਬੰਧ ਰਲਗੱਡ ਹੋ ਜਾਵੇਗਾ। -ਪੀਟੀਆਈ


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.