ਪੰਜਾਬ ਪੁਲਿਸ ਨੇ ਪੰਜਾਬ ਖਿਡਾਰੀ ਬਣਾਏ 'ਸੁਪਰਡੈਂਟ ਆਫ ਪੁਲਿਸ' - Livdose
Home LANGUAGE Punjabi ਪੰਜਾਬ ਪੁਲਿਸ ਨੇ ਪੰਜਾਬ ਖਿਡਾਰੀ ਬਣਾਏ 'ਸੁਪਰਡੈਂਟ ਆਫ ਪੁਲਿਸ'

ਪੰਜਾਬ ਪੁਲਿਸ ਨੇ ਪੰਜਾਬ ਖਿਡਾਰੀ ਬਣਾਏ ‘ਸੁਪਰਡੈਂਟ ਆਫ ਪੁਲਿਸ’ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਕੌਮਾਂਤਰੀ ਪੱਧਰ ਦੇ ਪੰਜ ਖਿਡਾਰੀਆਂ ਨੂੰ ਸੁਪਰਡੈਂਟ ਆਫ ਪੁਲਿਸ (ਐਸਪੀ) ਵਜੋਂ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਵਨੀਤ ਸਿੱਧੂ, ਸਾਬਕਾ ਹਾਕੀ ਕਪਤਾਨ ਰਾਜਪਾਲ ਸਿੰਘ (ਦੋਵੇਂ ਪਤੀ ਪਤਨੀ), ਓਲੰਪੀਅਨ ਡਿਸਕਸ ਥ੍ਰੋਅਰ ਹਰਵੰਤ ਕੌਰ, ਏਸ਼ਿਆਈ ਖੇਡਾਂ ’ਚ ਤਗ਼ਮਾ ਜੇਤੂ ਨਿਸ਼ਾਨਚੀ ਹਰਵੀਨ ਸਰਾਓ ਤੇ ਹਾਕੀ ਖਿਡਾਰੀ ਗੁਰਬਾਜ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ।

ਇਹ ਸਾਰੇ ਉਨ੍ਹਾਂ 20 ਪੁਲਿਸ ਅਧਿਕਾਰੀਆਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਪਿਛਲੇ ਹਫ਼ਤੇ ਸੁਪਰਡੈਂਟ ਆਫ਼ ਪੁਲਿਸ (ਐਸਪੀ) ਵਜੋਂ ਤਰੱਕੀ ਦਿੱਤੀ ਗਈ ਸੀ। ਅਵਨੀਤ ਕੌਰ ਪਿਛਲੇ ਸਾਲ ਜ਼ਰੂਰੀ ਟ੍ਰੇਨਿੰਗ ਪੂਰੀ ਨਾ ਸਕਣ ਕਾਰਨ ਤਰੱਕੀ ਤੋਂ ਖੁੰਝ ਗਈ ਸੀ।

ਨਵਜੋਤ ਸਿੱਧੂ ਦੀ ਹੋਵੇਗੀ ਸਰਕਾਰ ‘ਚ ਵਾਪਸੀ? ਕੈਪਟਨ ਨੇ ਦਿੱਤਾ ਇਹ ਜਵਾਬ

ਪੰਜਾਬ ‘ਚ ਮੌਨਸੂਨ ਕਮਜ਼ੋਰ, 5 ਦਿਨ ਗਰਮੀ ਕੱਢੇਗੀ ਵੱਟLivdose.Com
A News Website. Provide News in English, Hindi, Punjabi from the whole World. News and Media Website from House of Half Machine Digital Media Private Limited.

Leave a Reply

Most Popular

तीसरी बार टली स्टैंडिंग कमेटी की मीटिंग; कुर्सी बचाने के लिए आज लगातार पांचवें दिन मुख्य विरोधी प्रचंड से मिलेंगे पीएम ओली

प्रधानमंत्री केपी शर्मा ओली और मुख्य विरोधी पुष्प कमल दहल प्रचंड के मतभेद नहीं सुलझेदोनों नेताओं पर पार्टी के अंदर और बाहर से...

In Pics: Suhana Khan’s Lesson on Styling Jewelry

Suhana Khan is thought to shell out impeccable vogue targets occasionally as she sahres her candid footage on social media. Now, the younger...

New Zealand gives to host IPL 2020 after UAE and Sri Lanka: BCCI official

New Delhi: New Zealand is the most recent nation after UAE and Sri Lanka which has supplied to host the IPL...

कुख्यात अपराधी विकास दुबे की ‘मदद के आरोप’ में यूपी के four पुलिसकर्मियों को किया गया सस्पेंड

लखनऊ: कानपुर में आठ पुलिसवालों की हत्या का आरोपी विकास दुबे (Vikas Dubey) वारदात के चार दिन बाद भी फरार है. चालीस थानों...

Recent Comments