Sangrur Anganwadi| ਬੱਚਿਆਂ ਨੂੰ ਮਾੜਾ ਖਾਣਾ ਦੇਣ ਦੀ ਸ਼ਿਕਾਇਤ, ਅਧਿਕਾਰੀਆਂ ਨੇ ਆਖੀ ਇਹ ਗੱਲ

#BhagwantMann #AAPPunjab #AAP #loksabhaelection2024 #cmmann #ABPSanjha #ABPLIVE

ਸੰਗਰੂਰ ਦੀ ਰਾਮਨਗਰ ਬਸਤੀ ਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਚ ਚੱਲ ਰਹੇ ਆਂਗਣਵਾੜੀ ਕੇਂਦਰ ਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਨੂੰ ਲੈ ਕੇ ਇਹ ਲੋਕ ਸ਼ਿਕਾਇਤ ਕਰ ਰਹੇ ਨੇ, ਏਨ੍ਹਾਂ ਦਾ ਕਹਿਣੈ ਕਿ ਉਨ੍ਹਾਂ ਨੂੰ ਖਾਣਾ ਮਾੜਾ ਦਿੱਤਾ ਜਾ ਰਿਹੈ, ਇਸ ਬਾਬਤ ਜਦੋਂ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੁਤਾਬਕ ਹਾਲੇ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਹਲਾਂਕਿ ਜਾਂਚ ਲਈ ਟੀਮ ਬਣਾ ਦਿੱਤੀ ਗਈ ਜੋ ਪਰੋਸੇ ਜਾ ਰਹੇ ਖਾਣ ਦੀ ਜਾਂਚ ਕਰੇਗੀ, 

Subscribe Our Channel: ABP Sanjha Remember to press THE BELL ICON to by no means miss any updates

Social Media Handles:
YouTube: https://www.youtube.com/consumer/abpsanjha
Fb: https://www.fb.com/abpsanjha/
Twitter:

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 



LEAVE A REPLY

Please enter your comment!
Please enter your name here