Sangrur Information | ਮਾਣ ਵਾਲੀ ਗੱਲ – ਨਾਸਾ ਟੂਰ ‘ਤੇ ਜਾ ਰਹੇ ਸੰਗਰੂਰ ਦੇ 10 ਵਿਦਿਆਰਥੀ
#Sangrur #Cambridgeschool #NASA #abplive 
ਧੂਰੀ ਦੇ ਕੈਂਬਰਿਜ ਸਕੂਲ ਦੇ 10 ਵਿਦਿਆਰਥੀ ਨਾਸਾ ਟੂਰ ‘ਤੇ ਜਾ ਰਹੇ ਹਨ | ਜੋ ਕਿ ਬੇਹੱਦ ਮਾਣ ਵਾਲੀ ਗੱਲ ਹੈ |
ਸ਼੍ਰੀ ਚੈਤੰਨਿਆ ਟੈਕਨੋ ਸਕੂਲ ਸਿੱਖਿਆ ਦੇ ਖੇਤਰ ਵਿੱਚ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹੈ। ਜਿਨ੍ਹਾਂ ਦੀ ਧੂਰੀ ਵਿੱਚ ਕੈਂਬਰਿਜ ਸਕੂਲ ਦੇ ਨਾਲ
collaboration है | ਤੇ ਇਨ੍ਹਾਂ ਸਿੱਖਿਆ ਸੰਸਥਾਵਾਂ ਦੇ ਯਤਨਾਂ ਸਦਕਾ 10 ਵਿਦਿਆਰਥੀਆਂ ਨੂੰ ਨਾਸਾ ਟੂਰ ਕਰਨ ਦਾ ਮੌਕਾ ਮਿਲਿਆ ਹੈ |
ਇਸ ਯਾਤਰਾ ਦੌਰਾਨ ਵਿਦਿਆਰਥੀ  ਵੱਖ-ਵੱਖ ਪ੍ਰੋਜੈਕਟਾਂ ‘ਤੇ ਕੰਮ ਕਰਨਗੇ ਅਤੇ ਵਿਗਿਆਨੀਆਂ ਨੂੰ ਮਿਲ ਕੇ
ਕੁਝ ਨਵਾਂ ਸਿੱਖਣਗੇ | ਬੱਚੇ 20ਮਈ ਨੂੰ ਰਵਾਨਾ ਹੋਣਗੇ ਤੇ ਕਰੀਬ 10 ਦਿਨਾਂ ਦਾ ਟੂਰ ਲਗਾ ਕੇ ਮੁਢਣਗੇ |
ਵਿਦਿਆਰਥੀਆਂ ਨੂੰ ਮਿਲੇ ਇਸ ਮੌਕੇ ਤੇ ਖੁਸ਼ੀ ਜਤਾਉਂਦੇ ਹੋਏ ਅਧਿਆਪਕ ਤੇ ਪਰਿਵਾਰਕ ਮੈਂਬਰਾਂ ਨੇ ਆਸ ਉਮੀਦ ਜਤਾਈ ਕਿ
ਇਹ ਯਾਤਰਾਂ ਬੱਚਿਆਂ ਲਈ ਭਵਿੱਖ ਚ ਬੇਹੱਦ ਫਲਦਾਇਕ ਸਾਬਤ ਹੋਵੇਗੀ | ਪ੍ਰਿੰਸੀਪਲ ਬ੍ਰਿਜੇਸ਼ ਸਕਸੇਨਾ
ਤੇ ਸਕੂਲ ਮੈਨੇਜਮੇੰਟ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ 

Subscribe Our Channel: ABP Sanjha

Do not forget to press THE BELL ICON to by no means miss any updates

Watch ABP Sanjha Reside  TV:

ABP Sanjha Web site:

Social Media Handles:
YouTube:

Fb:

Twitter:

Obtain ABP App for Apple:

Obtain ABP App for Android:



 



 



LEAVE A REPLY

Please enter your comment!
Please enter your name here