ਸੋਸ਼ਲ ਮੀਡੀਆ ਦੀ ਦੁਨੀਆ ਬੜੀ ਅਜੀਬ ਹੈ। ਇਸ ਦੁਨੀਆ ਵਿੱਚ ਕਦੋਂ ਕਿ ਦੇਖਣ ਨੂੰ ਮਿਲ ਜਾਵੇ, ਕੋਈ ਅੰਦਾਜ਼ਾ ਵੀ ਨਹੀਂ ਲੱਗਾ ਸਕਦਾ ਹੈ। ਸੋਸ਼ਲ ਮੀਡੀਆ ਤੇ ਹਰ ਕੁਝ ਦਿਨਾਂ ਵਿੱਚ ਅਜਿਹਾ ਵੀਡੀਓ ਦਿਖ ਜਾਂਦਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਇਨਸਾਨ ਆਪਣਾ ਸਿਰ ਫੜਕੇ ਬੈਠ ਜਾਂਦਾ ਹੈ। ਇਸ ਵਾਰ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਕੁੜੀ ਵਿਆਹ ਵਾਲੇ ਜੋੜੇ ਵਿੱਚ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ ਪਰ ਉਸ ਦਾ ਤਰੀਕਾ ਕਾਫੀ ਵੱਖਰਾ ਹੈ। ਕੁੜੀ ਦੇ ਫੋਟੋਸ਼ੂਟ ਦਾ ਤਰੀਕਾ ਅਲਗ ਹੋਣ ਦੇ ਕਾਰਨ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਤੁਸੀਂ ਵੀ ਕਿਸੇ ਨਾ ਕਿਸੇ ਸਮੇਂ ਓਪਨ ਜਿਮ ਜ਼ਰੂਰ ਗਏ ਹੋਵੋਗੇ। ਜੀ ਹਾਂ, ਉਹੀ ਜਿੰਮ ਜੋ ਪਾਰਕ ਵਿੱਚ ਬਣਿਆ ਹੁੰਦਾ ਹੈ। ਇੱਥੇ ਕੁਝ ਸਾਧਾਰਨ ਮਸ਼ੀਨਾਂ ਲਗਾਈਆਂ ਹੁੰਦੀਆਂ ਹਨ ਜਿਨ੍ਹਾਂ ‘ਤੇ ਲੋਕ ਲਾਈਟ ਕਸਰਤ ਕਰਦੇ ਹਨ। ਤੁਸੀਂ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਓਪਨ ਜਿੰਮ ਵਿੱਚ ਕਸਰਤ ਕਰਦੇ ਦੇਖੋਗੇ। ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਉਸੇ ਓਪਨ ਜਿਮ ਦਾ ਹੈ। ਇਕ ਕੁੜੀ ਓਪਨ ਜਿਮ ਵਿੱਚ ਖ਼ਤਰਨਾਕ ਸਟੰਟ ਕਰਦੇ ਹੋਏ ਵਿਆਹ ਵਾਲੇ ਜੋੜੇ ਯਾਨੀ ਭਾਰੀ ਲਹਿੰਗੇ ਵਿੱਚ ਫੋਟੋਸ਼ੂਟ ਕਰਵਾਉਂਦੀ ਨਜ਼ਰ ਆਈ। ਲਾੜੀ ਨੂੰ ਅਜਿਹਾ ਕਰਦੇ ਦੇਖ ਲਾੜਾ ਵੀ ਹੈਰਾਨ ਰਹਿ ਜਾਂਦਾ ਹੈ।
View this put up on Instagram
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ parul_cutearora ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਵਿਆਹ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਬਹੁਤ ਮੁਸ਼ਕਲ ਹੋ ਗਈ ਹੈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 31 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਕੀ ਲੋੜ ਸੀ? ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕਿਹੋ ਜਿਹਾ ਸ਼ੂਟ ਹੈ, ਪਹਿਲੀ ਵਾਰ ਦੇਖਿਆ, ਅਜੀਬ ਹੈ। ਤੀਜੇ ਯੂਜ਼ਰ ਨੇ ਲਿਖਿਆ- ਲਾੜਾ ਆਪਣੇ ਫੈਸਲੇ ‘ਤੇ ਪਛਤਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ- ਇਨ੍ਹਾਂ ਦਾ ਦਿਮਾਗ ਕਿੱਥੇ ਹੈ?
<sturdy>ਨੋਟ</sturdy><sturdy>: </sturdy><sturdy>ਪੰਜਾਬੀ</sturdy> <sturdy>ਦੀਆਂ</sturdy> <sturdy>ਬ੍ਰੇਕਿੰਗ</sturdy> <sturdy>ਖ਼ਬਰਾਂ</sturdy> <sturdy>ਪੜ੍ਹਨ</sturdy> <sturdy>ਲਈ</sturdy> <sturdy>ਤੁਸੀਂ</sturdy> <sturdy>ਸਾਡੇ</sturdy> <sturdy>ਐਪ</sturdy> <sturdy>ਨੂੰ</sturdy> <sturdy>ਡਾਊਨਲੋਡ</sturdy> <sturdy>ਕਰ</sturdy> <sturdy>ਸਕਦੇ</sturdy> <sturdy>ਹੋ।ਜੇ</sturdy> <sturdy>ਤੁਸੀਂ</sturdy> <sturdy>ਵੀਡੀਓ</sturdy> <sturdy>ਵੇਖਣਾ</sturdy> <sturdy>ਚਾਹੁੰਦੇ</sturdy> <sturdy>ਹੋ</sturdy> <sturdy>ਤਾਂ</sturdy><sturdy> ABP </sturdy><sturdy>ਸਾਂਝਾ</sturdy> <sturdy>ਦੇ</sturdy><sturdy> YouTube </sturdy><sturdy>ਚੈਨਲ</sturdy> <sturdy>ਨੂੰ</sturdy><sturdy> Subscribe </sturdy><sturdy>ਕਰ</sturdy> <sturdy>ਲਵੋ।</sturdy><sturdy> ABP </sturdy><sturdy>ਸਾਂਝਾ</sturdy> <sturdy>ਸਾਰੇ</sturdy> <sturdy>ਸੋਸ਼ਲ</sturdy> <sturdy>ਮੀਡੀਆ</sturdy> <sturdy>ਪਲੇਟਫਾਰਮਾਂ</sturdy> <sturdy>ਤੇ</sturdy> <sturdy>ਉਪਲੱਬਧ</sturdy> <sturdy>ਹੈ।</sturdy> <sturdy>ਤੁਸੀਂ</sturdy> <sturdy>ਸਾਨੂੰ</sturdy> <sturdy>ਫੇਸਬੁੱਕ</sturdy><sturdy>, </sturdy><sturdy>ਟਵਿੱਟਰ</sturdy><sturdy>, </sturdy><sturdy>ਕੂ</sturdy><sturdy>, </sturdy><sturdy>ਸ਼ੇਅਰਚੈੱਟ</sturdy> <sturdy>ਅਤੇ</sturdy> <sturdy>ਡੇਲੀਹੰਟ</sturdy><sturdy> ‘</sturdy><sturdy>ਤੇ</sturdy> <sturdy>ਵੀ</sturdy> <sturdy>ਫੋਲੋ</sturdy> <sturdy>ਕਰ</sturdy> <sturdy>ਸਕਦੇ</sturdy> <sturdy>ਹੋ।</sturdy>
![](https://i0.wp.com/feeds.abplive.com/onecms/images/uploaded-images/2024/04/15/d0d91a2e42654d4638f034e7f520adac1713185948788996_original.jpg?fit=755%2C425&ssl=1)