ਪਣਜੀ (ਗੋਆ), 21 ਫਰਵਰੀ

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ, ਜੋ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨੇੜੇ ਹਨ, ਅੱਜ ਵਿਆਹੇ ਗਏ। ਦੋਵਾਂ ਦਾ ਵਿਆਹ ਸਿੱਖ ਰਿਤੀ ਰਵਾਇਤੀ ਮੁਤਾਬਕ ਹੋਇਆ। ਗੋਆ ਵਿੱਚ ਹੋਏ ਆਨੰਦ ਕਾਰਜ ਮੌਕੇ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਰਕੁਲ ਅਤੇ ਜੈਕੀ ਸ਼ਾਮ ਨੂੰ ਹਿੰਦੂ ਰੀਤ ਅਨੁਸਾਰ ਵਿਆਹ ਕਰਨਗੇ।

LEAVE A REPLY

Please enter your comment!
Please enter your name here