ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 25 ਅਪਰੈਲ

ਉੱਤਰੀ ਰੇਲਵੇ ਵੱਲੋਂ ਦੇਰ ਸ਼ਾਮ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ਤੇ ਸ਼ੰਭੂ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਕਰਕੇ ਭਲਕੇ 28 ਅਪਰੈਲ ਨੂੰ ਕੁੱਲ 196 ਗੱਡੀਆਂ ਵਿਚੋਂ 71 ਗੱਡੀਆਂ ਰੱਦ ਰਹਿਣਗੀਆਂ। ਬਾਕੀ 125 ਗੱਡੀਆਂ ਦੇ ਰੂਟ ਬਦਲੇ ਗਏ ਹਨ।ਕੁਝ ਗੱਡੀਆਂ ਬਰਾਸਤਾ ਅੰਬਾਲਾ-ਚੰਡੀਗੜ੍ਹ-ਸਾਹਨੇਵਾਲ ਅਤੇ ਕੁਝ ਬਰਾਸਤਾ ਲੁਧਿਆਣਾ-ਧੂਰੀ-ਜਾਖ਼ਲ ਚਲਾਈਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here