ਮੰਬਈ, 6 ਮਈ

ਇਥੇ ਖੇਡੇ ਗਏ ਆਈਪੀਐੱਲ ਦੇ ਮੈਚ ’ਚ ਮੁੰਬਈ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਾਰਿਆ। ਸੂਰਿਆ ਕੁਮਾਰ ਯਾਦਵ ਨੇ 51 ਗੇਂਦਾਂ ’ਤੇ 102 ਦੌੜਾਂ ਬਣਾ ਕੇ 17.2 ਓਵਰਾਂ ’ਚ ਮੁੰਬਈ ਦੀ ਜਿੱਤ ’ਚ ਵੱਡਾ ਯੋਗਦਾਨ ਪਾਇਆ।

LEAVE A REPLY

Please enter your comment!
Please enter your name here