ਹੈਦਰਾਬਾਦ, 5 ਅਪਰੈਲ

ਇਥੇ ਖੇਡੇ ਗਏ ਆਈਪੀਐਲ ਕਿ੍ਕਟ ਮੈਚ ’ਚ ਸਨਰਾਈਜ਼ ਹੈਦਰਾਬਾਦ ਨੇ ਚੇਨਈ ਸੁਪਰਕਿੰਗਜ਼ ਨੂੰ ਹਰਾ ਦਿੱਤਾ। ਚੇਨਈ ਸੁਪਰਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 165 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ ਸਭ ਤੋਂ ਵਧ 45 ਦੌੜਾਂ ਦਾ ਯੋਗਦਾਨ ਰਿਹਾ। ਇਸ ਦਾ ਪਿੱਛਾ ਕਰਦਿਆਂ ਸਨਰਾਈਜ਼ਰ ਹੈਦਰਾਬਾਦ ਨੇ 18.1 ਓਵਰਾਂ ’ਚ 4 ਵਿਕਟਾਂ ਗਵਾ ਕੇ 166 ਦੌੜਾਂ ਬਣਾ ਲਈਆਂ।

LEAVE A REPLY

Please enter your comment!
Please enter your name here