ਅਹਿਮਦਾਬਾਦ, 28 ਅਪਰੈਲ

ਵਿਲ ਜੈਕਸ ਦੀ 41 ਗੇਂਦਾਂ ਵਿੱਚ ਨਾਬਾਦ 100 ਦੌੜਾਂ ਦੀ ਪਾਰੀ ਸਦਕਾ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਟੀ20 ਮੈਚ ਵਿੱਚ ਅੱਜ ਇੱਥੇ ਗੁਜਰਾਤ ਟਾਈਟਨਜ਼ ਨੂੰ ਚਾਰ ਓਵਰ ਰਹਿੰਦਿਆਂ ਨੌਂ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

LEAVE A REPLY

Please enter your comment!
Please enter your name here