ਦੇਹਰਾਦੂਨ, 20 ਫਰਵਰੀ

ਉੱਤਰਾਖੰਡ ਦੇ ਹਲਦਵਾਨੀ ਦੇ ਦੰਗਾ ਪ੍ਰਭਾਵਿਤ ਬਨਭੂਲਪੁਰਾ ਇਲਾਕੇ ਤੋਂ ਅੱਜ ਤੜਕੇ ਕਰਫਿਊ ਪੂਰੀ ਤਰ੍ਹਾਂ ਹਟਾ ਦਿੱਤਾ। ਗੈਰ-ਕਾਨੂੰਨੀ ਮਦਰੱਸੇ ਨੂੰ ਢਾਹੇ ਜਾਣ ਤੋਂ ਬਾਅਦ ਭੜਕੀ ਹਿੰਸਾ ਕਾਰਨ ਬਨਭੂਲਪੁਰਾ ਵਿੱਚ 12 ਦਿਨਾਂ ਤੋਂ ਕਰਫਿਊ ਸੀ। ਸਰਕਾਰੀ ਹੁਕਮਾਂ ਅਨੁਸਾਰ ਸਵੇਰੇ 5 ਵਜੇ ਕਰਫਿਊ ਹਟਾ ਲਿਆ ਗਿਆ। ਪ੍ਰਸ਼ਾਸਨ ਨੇ ਇਲਾਕੇ ਵਿੱਚ ਕਰਫਿਊ ਦੌਰਾਨ ਵੱਖ-ਵੱਖ ਸਮੇਂ ਲਈ ਢਿੱਲ ਦਿੱਤੀ ਸੀ। 8 ਫਰਵਰੀ ਨੂੰ ਮਦਰੱਸੇ ‘ਤੇ ਕਾਰਵਾਈ ਤੋਂ ਬਾਅਦ ਬਨਭੂਲਪੁਰਾ ‘ਚ ਹਿੰਸਾ ਭੜਕ ਗਈ ਸੀ।

LEAVE A REPLY

Please enter your comment!
Please enter your name here