ਨਵੀਂ ਦਿੱਲੀ, 8 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੋਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ,‘ਸਾਡਾ ਨਾਅਰਾ ਹੈ ਸੰਸਦ ’ਚ ਵੀ ਕੇਜਰੀਵਾਲ, ਤਦ ਹੀ ਦਿੱਲੀ ਹੋਵਗੀ ਖੁ਼ਸ਼ਹਾਲ।’