ਬੇਮੇਤਰਾ, 29 ਅਪਰੈਲ

ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਵਿਚ ਪਿਕਅੱਪ ਗੱਡੀ ਦੀ ਮਿਨੀ ਟਰੱਕ ਨਾਲ ਟੱਕਰ ਵਿਚ ਛੇ ਮਹਿਲਾਵਾਂ ਤੇ ਤਿੰਨ ਬੱਚੇ ਹਲਾਕ ਹੋ ਗਏ ਜਦੋਂਕਿ 23 ਵਿਅਕਤੀ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ। ਹਾਦਸਾ ਐਤਵਾਰ ਰਾਤ ਨੂੰ ਬੇਮੇਤਰਾ-ਸਿਮਗਾ ਸਰਹੱਦ ਨੇੜੇ ਕਠੀਆ ਪਿੰਡ ਕੋਲ ਵਾਪਰਿਆ।

LEAVE A REPLY

Please enter your comment!
Please enter your name here