ਨਵੀਂ ਦਿੱਲੀ, 1 ਅਪਰੈਲ

ਇਸ ਸਾਲ ਮਾਰਚ ਮਹੀਨੇ ਜੀਐੱਸਟੀ ਤੋਂ ਕਮਾਈ ਵਧ ਕੇ 1.78 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਬੀਤੇ ਵਿੱਤੀ ਸਾਲ 2023-24 ਦੇ ਮਾਰਚ ਮਹੀਨੇ ਦੇ ਮੁਕਾਬਲੇ 11.5 ਫੀਸਦੀ ਵੱਧ ਹੈ। ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਘਰੇਲੂ ਲੈਣ-ਦੇਣ ਵਧਣ ਕਾਰਨ ਮਾਰਚ ਮਹੀਨੇ ਦੌਰਾਨ ਜੀਐੱਸਟੀ ਤੋਂ ਕਮਾਈ ਵੀ ਵਧੀ ਹੈ। ਜੀਐੱਸਟੀ ਤੋਂ ਕਮਾਈ ਦਾ ਇਹ ਹੁਣ ਤੱਕ ਦਾ ਦੂਸਰਾ ਸਭ ਤੋਂ ਉੱਚਾ ਅੰਕੜਾ ਹੈ। -ਪੀਟੀਆਈ

LEAVE A REPLY

Please enter your comment!
Please enter your name here