ਸ੍ਰੀਨਗਰ, 2 ਅਪਰੈਲ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਵਿਖੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਹਵਾਈ ਫ਼ੌਜ ਦੇ ਜਹਾਜ਼ ਦੀ ਪ੍ਰਯੋਗ ਤੌਰ ‘ਤੇ ਲੈਂਡਿੰਗ ਕੀਤੀ ਅਤੇ ਫਿਰ 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ ਤੋਂ ਉਡਾਣ ਭਰੀ। ਇਹ ਅਭਿਆਸ ਸੋਮਵਾਰ ਦੇਰ ਰਾਤ ਸ਼ੁਰੂ ਹੋਇਆ ਅਤੇ ਮੰਗਲਵਾਰ ਤੜਕੇ 3.30 ਵਜੇ ਸਮਾਪਤ ਹੋਇਆ। 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ ‘ਤੇ ਕੰਮ 2020 ਵਿੱਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਸਾਲ ਦੇ ਅਖੀਰ ਵਿੱਚ ਪੂਰਾ ਹੋਇਆ ਸੀ। ਇਸ ਦੀ ਲਾਗਤ 119 ਕਰੋੜ ਰੁਪਏ ਹੈ।

LEAVE A REPLY

Please enter your comment!
Please enter your name here