ਸਿੰਗਾਪੁਰ, 7 ਮਈ

ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਦੱਖਣੀ ਚੀਨ ਸਾਗਰ ’ਚ ਜਲ ਸੈਨਾ ਦੀ ਈਸਟਰਨ ਫਲੀਟ ਦੀ ਅਪਰੇਸ਼ਨਲ ਤਾਇਨਾਤੀ ਦੇ ਹਿੱਸੇ ਵਜੋਂ ਸਿੰਗਾਪੁਰ ਪਹੁੰਚ ਗਏ ਹਨ। ਭਾਰਤੀ ਜਲ ਸੈਨਾ ਦੇ ਇੱਕ ਤਰਜਮਾਨ ਨੇ ਕਿਹਾ ਕਿ ਰੀਅਰ ਐਡਮਿਰਲ ਰਾਜੇਸ਼ ਧਨਖਾ ਦੀ ਅਗਵਾਈ ਹੇਠ ਭਾਰਤੀ ਜਲ ਸੈਨਾ ਦੇ ਜਹਾਜ਼ ਦਿੱਲੀ, ਸ਼ਕਤੀ ਅਤੇ ਕਿਲਤਾਨ ਸੋਮਵਾਰ ਨੂੰ ਇੱਥੇ ਪਹੁੰਚੇ।

LEAVE A REPLY

Please enter your comment!
Please enter your name here