ਇਸਲਾਮਾਬਾਦ, 26 ਮਾਰਚ

ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖ਼ਤੂਨਖਵਾ ਸੂਬੇ ‘ਚ ਆਤਮਘਾਤੀ ਹਮਲੇ ਕਾਰਨ ਚੀਨ ਦੇ 6 ਨਾਗਰਿਕਾਂ ਦੀ ਮੌਤ ਹੋ ਗਈ। ਆਤਮਘਾਤੀ ਹਮਲਾਵਰ ਨੇ ਚੀਨੀ ਇੰਜਨੀਅਰਾਂ ਦੇ ਕਾਫ਼ਲੇ ਵਿੱਚ ਵਿਸਫੋਟਕ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ।

LEAVE A REPLY

Please enter your comment!
Please enter your name here