ਹੇਲਸਿੰਕੀ, 2 ਅਪਰੈਲ

ਫਿਨਲੈਂਡ ਦੇ ਹੇਲਸਿੰਕੀ ਵਿੱਚ ਅੱਜ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਅਤੇ ਇੱਕ ਮਸ਼ਕੂਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਗੋਲੀਬਾਰੀ ਦੀ ਇਹ ਘਟਨਾ ਰਾਜਧਾਨੀ ਤੋਂ ਬਾਹਰ ਵੰਤਾ ਸ਼ਹਿਰ ਦੇ ‘ਵਾਇਰਤੋਲਾ’ ਸਕੂਲ ਵਿੱਚ ਵਾਪਰੀ। ਫਿਲਹਾਲ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਹੈ।

LEAVE A REPLY

Please enter your comment!
Please enter your name here