ਕੋਲਕਾਤਾ, 5 ਮਾਰਚ

ਕੱਲਕਤਾ ਹਾਈ ਕੋਰਟ ਨੇ ਸੰਦੇਸ਼ਖਲੀ ’ਚ ਈਡੀ ਅਧਿਕਾਰੀਆਂ ’ਤੇ ਹਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਹੁਕਮ ਦਿੱਤਾ। ਅਦਾਤਲ ਨੇ ਬੰਗਾਲ ਪੁਲੀਸ ਨੂੰ ਮੁਲਜ਼ਮ ਸ਼ਾਹਜਹਾਂ ਸ਼ੇਖ਼ ਨੂੰ ਸ਼ਾਮ ਸਾਢੇ ਚਾਰ ਵਜੇ ਤੱਕ ਸੀਬੀਆਈ ਨੂੰ ਹਵਾਲੇ ਕਰਨ ਦਾ ਹੁਕਮ ਦਿੱਤਾ।

LEAVE A REPLY

Please enter your comment!
Please enter your name here