ਮੁੰਬਈ, 12 ਅਪਰੈਲ

ਭਾਰਤੀ ਸ਼ੇਅਰ ਬਾਜ਼ਾਰ ਅੱਜ ਬੇਰੌਣਕ ਰਿਹਾ। ਬੀਐੱਸਈ ਸੈਂਸੈਕਸ 793.25 ਅੰਕ ਡਿੱਗ ਕੇ 74,244.90 ‘ਤੇ ਅਤੇ ਐੱਨਐੱਸਈ ਨਿਫਟੀ 234.40 ਅੰਕ ਡਿੱਗ ਕੇ 22,519.40 ‘ਤੇ ਬੰਦ ਹੋਇਆ।

LEAVE A REPLY

Please enter your comment!
Please enter your name here