ਨਵੀਂ ਦਿੱਲੀ, 23 ਅਪਰੈਲ

ਰੂਸ ਵੱਲੋਂ ਨਵੀਂ ਸਮਾਂ ਸੀਮਾ ਤਹਿਤ ਭਾਰਤ ਨੂੰ ਸਤਹਿ ਤੋਂ ਹਵਾ ਵਿੱਚ ਮਾਰ ਕਰਨ ਵਾਲੇ ਐੱਸ-400 ਟਰਾਇੰਫ ਮਿਜ਼ਾਈਲ ਸਿਸਟਮ ਦੀਆਂ ਬਾਕੀ ਦੋ ਖੇਪਾਂ (ਰੈਜੀਮੈਂਟ) ਦੀ ਸਪਲਾਈ ਅਗਲੇ ਸਾਲ ਤੱਕ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਅਧਿਕਾਰਿਤ ਸੂਤਰਾਂ ਨੇ ਦਿੱਤੀ ਹੈ। ਰੂਸ 5.5 ਅਰਬ ਅਮਰੀਕੀ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ ਲੰਮੀ ਦੂਰੀ ਦੇ ਮਿਜ਼ਾਈਲ ਸਿਸਟਮ ਦੀਆਂ ਤਿੰਨ ਇਕਾਈਆਂ ਦੀ ਸਪਲਾਈ ਪਹਿਲਾਂ ਹੀ ਕਰ ਚੁੱਕਾ ਹੈ।

LEAVE A REPLY

Please enter your comment!
Please enter your name here