ਨਵੀਂ ਦਿੱਲੀ, 11 ਅਪਰੈਲ

ਚੋਣ ਕਮਿਸ਼ਨ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਦੇ ਤੀਜੇ ਪੜਾਅ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ। ਚੋਣ ਕਮਿਸ਼ਨ ਨੇ ਅੱਜ ਕਿਹਾ,‘ਆਮ ਚੋਣਾਂ 2024 ਦੇ ਤੀਜੇ ਪੜਾਅ ਲਈ ਨਾਮਜ਼ਦਗੀਆਂ ਕੱਲ੍ਹ ਸ਼ੁਰੂ ਹੋਣਗੀਆਂ।’ ਤੀਜੇ ਪੜਾਅ ਤਹਿਤ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 94 ਹਲਕਿਆਂ ਵਿੱਚ 7 ​​ਮਈ ਨੂੰ ਵੋਟਾਂ ਪੈਣਗੀਆਂ। 94 ਸੰਸਦੀ ਹਲਕਿਆਂ ਲਈ ਗਜ਼ਟ ਨੋਟੀਫਿਕੇਸ਼ਨ ਲੋਕ ਸਭਾ 2024 ਭਲਕੇ ਜਾਰੀ ਕੀਤੀ ਜਾਵੇਗਾ।

LEAVE A REPLY

Please enter your comment!
Please enter your name here