ਨਵੀਂ ਦਿੱਲੀ, 26 ਫਰਵਰੀ

ਸੀਆਈਐੱਸਸੀਈ ਨੇ ਅੱਜ ਹੋਣ ਵਾਲੇ 12ਵੀਂ ਦੇ ਕੈਮਿਸਟਰੀ ਪੇਪਰ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਨੂੰ ਮੁਲਤਵੀ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਹੁਣ ਇਹ ਪ੍ਰੀਖਿਆ 21 ਮਾਰਚ ਨੂੰ ਬਾਅਦ ਦੁਪਹਿਰ 2 ਵਜੇ ਹੋਵੇਗੀ।

LEAVE A REPLY

Please enter your comment!
Please enter your name here