ਨਵੀਂ ਦਿੱਲੀ, 2 ਅਪਰੈਲ

ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੀ ਤਿਆਰੀ ਲਈ 6 ਅਪਰੈਲ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਵਾਸਤੇ ਆਸਟਰੇਲੀਆ ਰਵਾਨਾ ਹੋ ਗਈ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ 6 ਅਪਰੈਲ ਨੂੰ ਪਹਿਲੇ ਮੈਚ ਤੋਂ ਬਾਅਦ 7, 10, 12 ਅਤੇ 13 ਅਪਰੈਲ ਨੂੰ ਮੈਚ ਖੇਡੇਗੀ।

LEAVE A REPLY

Please enter your comment!
Please enter your name here