Viral VIDEO: ਸੋਸ਼ਲ ਮੀਡੀਆ ‘ਤੇ ਭਾਰਤੀ ਹਸਪਤਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਇੱਕ ਅਫਰੀਕੀ ਨਾਗਰਿਕ ਭਾਰਤੀ ਨਰਸ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਪਰੇਸ਼ਾਨ ਕਰ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਇਸ ਨੂੰ ਵੇਖ ਕੇ ਦੰਗ ਰਹਿ ਗਏ।

ਹਾਲਾਂਕਿ ਵੀਡੀਓ ਅਣ-ਪ੍ਰਮਾਣਿਤ ਹੈ, ਪਰ ਅਫਰੀਕੀ ਮਰੀਜ਼ ਨੂੰ ਨਰਸ ਨੂੰ ਬੇਸ਼ਰਮੀ ਨਾਲ ਰਿਕਾਰਡ ਕਰਦੇ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਨਰਸ ਸ਼ਾਂਤੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਅਫਰੀਕੀ ਵਿਅਕਤੀ ਨੂੰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਵੀ ਸੁਣਿਆ ਜਾ ਸਕਦਾ ਹੈ।

ਵੇਖੋ ਵੀਡੀਓ

 



LEAVE A REPLY

Please enter your comment!
Please enter your name here