Home Language ਪੰਜਾਬੀ ਨਾਗਪੁਰ ਵਿੱਚ ਸਨੈਕਸ ਖਾਣ ਮਗਰੋਂ 50 ਤੋਂ ਵੱਧ ਲੋਕ ਬਿਮਾਰLanguageਪੰਜਾਬੀਨਾਗਪੁਰ ਵਿੱਚ ਸਨੈਕਸ ਖਾਣ ਮਗਰੋਂ 50 ਤੋਂ ਵੱਧ ਲੋਕ ਬਿਮਾਰBy Livdose - March 10, 2024310 FacebookTwitterPinterestWhatsApp ਨਾਗਪੁਰ, 10 ਮਾਰਚ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਵਰਤ ਦੌਰਾਨ ਸਨੈਕਸ ਤੇ ਹੋਰ ਖਾਧ ਪਦਾਰਥ ਖਾਣ ਮਗਰੋਂ 50 ਤੋਂ ਵੱਧ ਲੋਕ ਬਿਮਾਰ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਪੀੜਤ ਜ਼ਿਲ੍ਹੇ ਦੇ ਕੈਂਪਟੀ ਅਤੇ ਨਾਗਪੁਰ ਦੇ ਕੁੱਝ ਇਲਾਕਿਆਂ ਨਾਲ ਸਬੰਧਤ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੈਂਪਟੀ ਵਿੱਚ ਕੁੱਝ ਦੁਕਾਨਾਂ ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਤੋਂ ਸਾਬੂਦਾਨੇ, ਆਲੂ ਤੇ ਹੋਰ ਚੀਜ਼ਾਂ ਨਾਲ ਬਣਿਆ ਸਨੈਕਸ ‘ਫਰਾਲੀ’ (ਵਰਤ ਦੌਰਾਨ ਖਾਣ ਵਾਲਾ ਭੋਜਨ) ਖਾਣ ਮਗਰੋਂ ਕੁੱਝ ਵਿਅਕਤੀਆਂ ਨੇ ਪੇਟ ਖ਼ਰਾਬ ਹੋਣ, ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਸੀ।Related RELATED ARTICLESMORE FROM AUTHORਅਮਰੀਕਾ: ਟੀਵੀ ਲੜੀਵਾਰ ਜਨਰਲ ਹੋਸਪਿਟਲ ਦੇ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਮਾਰ ਕੇ ਹੱਤਿਆUGC NET ਤੋਂ ਬਾਅਦ ਇੰਝ ਖੁੱਲ੍ਹਦੇ ਹਨ ਕਿਸਮਤ ਦੇ ਦਰਵਾਜ਼ੇ; ਇਹ ਸ਼ਾਰਟਕੱਟ ਭੁੱਲ ਕੇ ਵੀ ਨਾਂ ਲੈ ਲਿਓHow Totally different Are Snake and Scorpion Venom know which is harmfulLEAVE A REPLY Cancel replyPlease enter your comment! Please enter your name here You have entered an incorrect email address!Please enter your email address here Save my name, email, and website in this browser for the next time I comment. Notify me of follow-up comments by email. Notify me of new posts by email. Δ