ਬਾਲਟੀਮੋਰ, 26 ਮਾਰਚ

ਬਾਲਟੀਮੋਰ ਵਿੱਚ ਅੱਜ ਤੜਕੇ ਕੰਟੇਨਰ ਜਹਾਜ਼ ਦੇ ਟਕਰਾਉਣ ਕਾਰਨ ਵੱਡਾ ਪੁਲ ਟੁੱਟ ਗਿਆ ਅਤੇ ਕਈ ਵਾਹਨ ਨਦੀ ਵਿੱਚ ਡਿੱਗ ਗਏ। ਬਚਾਅ ਕਰਮਚਾਰੀ ਪਾਣੀ ਵਿਚ ਘੱਟੋ-ਘੱਟ ਸੱਤ ਵਿਅਕਤੀਆਂ ਦੀ ਭਾਲ ਕਰ ਰਹੇ ਸਨ। ਐਕਸ ‘ਤੇ ਪੋਸਟ ਕੀਤੀ ਵੀਡੀਓ ਅਨੁਸਾਰ ਸਮੁੰਦਰੀ ਜਹਾਜ਼ ਫਰਾਂਸਿਸ ਸਕਾਟ ਬ੍ਰਿਜ ਦੇ ਇੱਕ ਹਿੱਸੇ ਨਾਲ ਟਕਰਾਅ ਗਿਆ, ਜਿਸ ਨਾਲ ਪੁਲ ਟੁੱਟ ਗਿਆ। ਜਹਾਜ਼ ਨੂੰ ਅੱਗ ਲੱਗ ਗਈ।

LEAVE A REPLY

Please enter your comment!
Please enter your name here