ਗੁਰੂਗ੍ਰਾਮ: ਅਮਨਦੀਪ ਦਰਾਲ ਨੇ ਚਾਰ ਸ਼ਾਟ ਨਾਲ ਆਪਣੀ ਲੀਡ ਨੂੰ ਕਾਇਮ ਰੱਖਦਿਆਂ ਅੱਜ ਇੱਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਪੰਜਵੇਂ ਰਾਊਂਡ ਦਾ ਖਿਤਾਬ ਜਿੱਤਿਆ। ਉਸ ਦਾ ਕੁੱਲ ਸਕੋਰ 10 ਅੰਡਰ 278 ਰਿਹਾ। -ਪੀਟੀਆਈ