ਚੇਨੱਈ, 9 ਮਈ
ਤਾਮਿਲਨਾਡੂ ਦੇ ਸਿਵਾਕਾਸੀ ‘ਚ ਪਟਾਕੇ ਬਣਾਉਣ ਵਾਲੇ ਕਾਰਖਾਨੇ ’ਚ ਧਮਾਕੇ ਕਾਰਨ ਪੰਜ ਔਰਤਾਂ ਸਮੇਤ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।