ErrorException Message: WP_Translation_Controller::load_file(): Argument #2 ($textdomain) must be of type string, null given, called in /home/u752249203/domains/livdose.com/public_html/wp-includes/l10n.php on line 838
https://livdose.com/wp-content/plugins/dmca-badge/libraries/sidecar/classes/ ਮਨੀਪੁਰ: ਇਫਾਲ ਪੱਛਮੀ ਜ਼ਿਲ੍ਹੇ ’ਚੋਂ 13 ਅਤਿਵਾਦੀ ਗ੍ਰਿਫ਼ਤਾਰ - Livdose
Home Language ਪੰਜਾਬੀ ਮਨੀਪੁਰ: ਇਫਾਲ ਪੱਛਮੀ ਜ਼ਿਲ੍ਹੇ ’ਚੋਂ 13 ਅਤਿਵਾਦੀ ਗ੍ਰਿਫ਼ਤਾਰ

ਮਨੀਪੁਰ: ਇਫਾਲ ਪੱਛਮੀ ਜ਼ਿਲ੍ਹੇ ’ਚੋਂ 13 ਅਤਿਵਾਦੀ ਗ੍ਰਿਫ਼ਤਾਰ

80
0


ਇੰਫਾਲ, 23 ਮਾਰਚਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ’ਚ ਦੋ ਕੈਂਪਾਂ ’ਚੋਂ ਅੱਜ 13 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਅਤਿਵਾਦੀ ਕਾਂਗਲੀਪਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਨਾਲ ਸਬੰਧਤ ਹਨ ਜਿਨ੍ਹਾਂ ਨੂੰ ਕਾਮੇਂਗ ਸਾਬਲ ਅਤੇ ਲੋਇਤਾਂਗ ਸੇਂਡਮ ਇਲਾਕਿਆਂ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ

 

 

 

LEAVE A REPLY

Please enter your comment!
Please enter your name here